BBC Ranks Maharaja Ranjit Singh in TOP 5 Ever in World History

Share it with your friends Like

Thanks! Share it with your friends!

Close

BBC Ranks Maharaja Ranjit Singh in TOP 5 Ever in World History
# MaharajaRanjitSingh #BBCHistory #GreatestLeaderInWorld

ਬੀਬੀਸੀ ਨੇ ਵਿਸ਼ਵ ਦੇ ਇਤਿਹਾਸਕਾਰਾਂ ਵਿਚ ਇਹ ਪਤਾ ਲਗਾਉਣ ਲਈ ਇਕ ਸਰਵੇਖਣ ਕੀਤਾ ਕਿ ਇਤਿਹਾਸ ਵਿਚ ਸਭ ਤੋਂ ਵੱਡਾ ਸ਼ਹਿਨਸ਼ਾਹ ਜਾਂ ਨੇਤਾ ਕੌਣ ਸੀ ? ਨਤੀਜੇ ਕੋਈ ਹੈਰਾਨੀਜਨਕ ਨਹੀਂ ਸਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਪਿਛਲੇ 500 ਸਾਲਾਂ ਵਿਚ ਵਿਸ਼ਵ ਦੇ ਇਤਿਹਾਸ ਵਿਚ ਪਹਿਲੇ 10 ਸ਼ਾਸ਼ਕਾਂ ਵਿਚ ਪੰਜਵੇਂ ਨੰਬਰ ਤੇ ਚੁਣਿਆ ਗਿਆ ਹੈ। ਪੰਜਾਬੀਆਂ ਨੂੰ ਤੇ ਖਾਸ ਕਰਕੇ ਸਿੱਖ ਕੌਮ ਨੂੰ ਇਸ ਖ਼ਬਰ ਉੱਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਬੀ.ਬੀ.ਸੀ. ਦੇ ਹਿਸਟਰੀ ਮੈਗਜ਼ੀਨ ਨੇ ਦੁਨੀਆ ਭਰ ਦੇ ਹੁਕਮਰਾਨਾਂ ਅਤੇ ਸਾਸ਼ਕਾਂ ਬਾਰੇ ਇੱਕ ਅਧਿਐਨ ਕਰਨ ਦੇ ਬਾਅਦ ਰਿਪੋਰਟ ‘ਚ ਬੇਹਤਰੀਨ 20 ਜਣਿਆਂ ਦੀ ਚੋਣ ਕੀਤੀ ਹੈ ਜਿਸ ‘ਚ ਸਿੱਖਾਂ ਦੇ ਪੰਜਾਬ ਮੁਲਕ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ 5ਵਾਂ ਸਥਾਨ ਦਿੱਤਾ ਗਿਆ ਹੈ। ਜਿਸ ਅਧਾਰ ‘ਤੇ ਇਹ ਦਰਜਾਬੰਦੀ ਕੀਤੀ ਗਈ ਹੈ ਉਸ ਤੋਂ ਬਹੁਤੇ ਲੋਕਾਂ ਨੂੰ ਇਤਰਾਜ਼ ਹੋਵੇਗਾ ਕਿ ਸ਼ੇਰ-ਏ-ਪੰਜਾਬ ਨੂੰ ਪਹਿਲੇ ਨੰਬਰ ‘ਤੇ ਕਿਉਂ ਨਹੀਂ ਰਖਿਆ ਗਿਆ,ਪਰ ਦੁਨੀਆ ਦੇ ਬੇਹਤਰੀਨ ਸਾਸ਼ਕਾਂ ‘ਚ ਪੰਜਵੇਂ ਨੰਬਰ ‘ਤੇ ਸਥਾਨ ਪਾਉਣਾ ਵੀ ਇੱਕ ਵੱਡੀ ਗੱਲ ਹੈ।

(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)

Subscribe Our Youtube Channel for Daily Updates and New Videos.

Andriod Download With Google Playstore – https://play.google.com/store/apps/details?id=com.surkhabtv.news

Like Our Facebook Page — https://www.facebook.com/SurkhabTV/
Follow On instagram – https://www.instagram.com/surkhabtv/
Website – http://surkhabtv.com

ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ – https://chat.whatsapp.com/LKEZ2aLAFgr8KgdVHX2lvO

** Subscribe and Press Bell Icon also to get Notification on Your Phone **

Comments

Comments are disabled for this post.